Gurpurab of Guru Nanak Sahib Ji
Sun, Nov 09
|Halifax
At Gurdwara Maritime Sikh Society, Halifax, a 5-day Gurpurab program will be respectfully and joyfully observed from Wednesday, November 5th to Sunday, November 9th, with full reverence and in the spirit of Chardi Kalaa.
Time & Location
Nov 09, 2025, 7:00 a.m.
Halifax, 10 Parkhill Rd, Halifax, NS B3P 1R3, Canada
About the event
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ II
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਗੁਰਪੁਰਬ ਦੀ ਲੱਖ-ਲੱਖ ਵਧਾਈ ਹੋਵੇ।
ਗੁਰਦੁਆਰਾ ਮੈਰੀਟਾਈਮ ਸਿੱਖ ਸੋਸਾਇਟੀ, ਹੈਲਿਫੈਕਸ ਵਿਖੇ 5 ਦਿਨਾਂ ਗੁਰਪੁਰਬ ਸਮਾਗਮ ਬੁੱਧਵਾਰ 5 ਨਵੰਬਰ ਤੋਂ ਐਤਵਾਰ 9 ਨਵੰਬਰ ਤੱਕ ਪੂਰੇ ਸਤਿਕਾਰ, ਅਤੇ ਚੜਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ।
ਕਿਰਪਾ ਕਰਕੇ ਪਾਰਕਿੰਗ QR ਕੋਡ ਲਈ ਪੋਸਟ ਕੀਤੀ ਹੋਈ ਵੀਡੀਓ ਵੇਖੋ। ਐਤਵਾਰ, 9 ਨਵੰਬਰ ਨੂੰ ਸੰਗਤ ਦੀ ਸੁਵਿਧਾ ਲਈ 11:00 AM ਤੋਂ 7:00 PM ਤੱਕ ਮੁਫ਼ਤ ਟਰਾਂਜ਼ਿਟ ਸ਼ਟਲ ਸੇਵਾ ਮਮਫੋਰਡ ਟਰਮੀਨਲ ਤੋਂ 10 ਪਾਰਕਹਿਲ ਰੋਡ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ।
Waheguru Ji Ka Khalsa
Waheguru Ji Ki Fateh
Beloved Saadh Sangat Ji, heartfelt greetings and many congratulations to everyone on the sacred Gurpurab of Guru Nanak Sahib Ji.
At Gurdwara Maritime Sikh Society, Halifax, a 5-day Gurpurab program will be respectfully and joyfully observed from Wednesday, November 5th to Sunday, November 9th, with full reverence and in the spirit of Chardi Kalaa.
Please watch posted YT video for parking QR codes. Free Transit Shuttle service is arranged for Sangats convenience from Mumford Terminal to 10 Parkhill Rd. for Sunday, Nov 9th 11am to 7pm.
Gurdwara Maritime Sikh Society
ਗੁਰੂਦਵਾਰਾ ਮੈਰੀਟਾਈਮ ਸਿੱਖ ਸੋਸਾਇਟੀ

