top of page

Bandhi Chhor Divas (Diwali)

Sun, Nov 08

|

Halifax

Dear Sadh Sangat Ji, Warm wishes to you and your families on Bandi Chhor Divas and Diwali. Bandi Chhor Divas will be celebrated at Gurdwara Maritime Sikh Society, Halifax, on Sunday, November 8, 2026, with reverence and in the spirit of Chardi Kala. We warmly invite all Sangat to attend.


Tickets are not on sale

Time & Location

Nov 08, 2026, 6:30 a.m.

Halifax, 10 Parkhill Rd, Halifax, NS B3P 1R3, Canada

About the event

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

ਪਿਆਰੀ ਸਾਧ ਸੰਗਤ ਜੀ,

ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਹੋਣ। 🙏

ਗੁਰਦੁਆਰਾ ਮੈਰੀਟਾਈਮ ਸਿੱਖ ਸੋਸਾਇਟੀ, ਹੈਲਿਫੈਕਸ ਵਿਖੇ ਬੰਦੀ ਛੋੜ ਦਿਵਸ ਐਤਵਾਰ, 8 ਨਵੰਬਰ 2026 ਨੂੰ ਪੂਰੇ ਸਤਿਕਾਰ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਜਾਵੇਗਾ। ਸਮੂਹ ਸੰਗਤ ਨੂੰ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਹੈ।

ਸੰਗਤ ਦੀ ਸਹੂਲਤ ਲਈ ਮਮਫੋਰਡ ਟਰਮੀਨਲ ਤੋਂ ਗੁਰਦੁਆਰਾ ਸਾਹਿਬ, 10 ਪਾਰਕਹਿਲ ਰੋਡ ਤੱਕ ਮੁਫ਼ਤ ਸ਼ਟਲ ਸੇਵਾ ਦੁਪਹਿਰ 12:30 ਵਜੇ ਤੋਂ ਰਾਤ 12 ਵਜੇ ਤੱਕ ਉਪਲਬਧ ਹੋਵੇਗੀ।

ਸੰਗਤ ਨੂੰ ਨਿਮਰ ਬੇਨਤੀ ਹੈ ਕਿ ਜਿੱਥੇ ਸੰਭਵ ਹੋਵੇ, ਮਮਫੋਰਡ ਵਿਖੇ ਨਿਰਧਾਰਤ ਪਾਰਕਿੰਗ ਅਤੇ ਸ਼ਟਲ ਸੇਵਾ ਨੂੰ ਆਪਣੀ ਪਹਿਲੀ ਚੋਣ ਬਣਾਓ। ਇਸ ਨਾਲ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਟ੍ਰੈਫਿਕ ਅਤੇ ਪਾਰਕਿੰਗ ਦੀ ਭੀੜ ਘਟਾਉਣ ਵਿੱਚ ਮਦਦ ਮਿਲੇਗੀ।

ਕਿਰਪਾ ਕਰਕੇ ਆਉਣ ਤੋਂ ਪਹਿਲਾਂ ਸਾਂਝੀ ਕੀਤੀ ਪਾਰਕਿੰਗ ਵੀਡੀਓ ਜ਼ਰੂਰ ਵੇਖੋ। ਜੇਕਰ ਨੇੜਲੀਆਂ ਸੜਕਾਂ ਉੱਤੇ ਪਾਰਕ ਕਰਨਾ ਪਵੇ, ਤਾਂ ਪਾਰਕਿੰਗ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਕਿਸੇ ਦੇ ਡਰਾਈਵਵੇਅ, ਫੁੱਟਪਾਥ ਜਾਂ ਸਾਈਕਲ ਲੇਨ ਨੂੰ ਨਾ ਰੋਕੋ।

ਆਪ ਜੀ ਦੇ ਸਹਿਯੋਗ ਲਈ ਧੰਨਵਾਦ। 🙏 ਬੰਦੀ ਛੋੜ ਦਿਵਸ (ਦੀਵਾਲੀ) ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੇਵਾ ਕਰਨ ਦੇ ਚਾਹਵਾਨ ਸੰਗਤ ਮੈਂਬਰਾਂ ਨੂੰ ਬੇਨਤੀ ਹੈ ਕਿ ਹੇਠਾਂ ਦਿੱਤਾ ਫਾਰਮ ਭਰ ਕੇ ਆਪਣਾ ਨਾਮ ਦਰਜ ਕਰਵਾਉਣ। 👇 ਸੇਵਾ ਲਈ ਨਾਮ ਦਰਜ ਕਰਵਾਓ: https://forms.gle/WKXq4Y6Tefc4L7DV6

ਗੁਰੂਦਵਾਰਾ ਮੈਰੀਟਾਈਮ ਸਿੱਖ ਸੋਸਾਇਟੀ


Waheguru Ji Ka Khalsa

Waheguru Ji Ki Fateh

Dear Sadh Sangat Ji,

Warm wishes to you and your families on Bandi Chhor Divas and Diwali. 🙏

Bandi Chhor Divas will be celebrated at Gurdwara Maritime Sikh Society, Halifax, on Sunday, November 8, 2026, with reverence and in the spirit of Chardi Kala. We warmly invite all Sangat to attend with their families.

For the convenience of Sangat, a free shuttle service will be available from Mumford Terminal to Gurdwara Sahib at 10 Parkhill Road.

We kindly request everyone to make the designated parking at Mumford and the shuttle service their first choice wherever possible. This will help reduce traffic and parking congestion around Gurdwara Sahib.

Please watch the shared parking guidance video before arriving. If you need to park on nearby streets, follow all posted parking restrictions and keep driveways, sidewalks, and cycle lanes clear. We warmly invite you to join us in seva for Bandi Chhor Divas (Diwali) and Sri Guru Nanak Dev Ji’s Prakash Purab at Gurdwara Sahib.

You can volunteer for either or both samagams. Please fill out the form below with your preferred seva and available time. 👇 Register for seva here:

https://forms.gle/WKXq4Y6Tefc4L7DV6

Thank you for your cooperation and support. 🙏

Gurdwara Maritime Sikh Society





Share this event

ADDRESS

Gurudwara Maritime Sikh Society

10 Parkhill Road

Halifax, Nova Scotia, B3P 1R3

CONNECT WITH US

Tel: 902-477-0008

Email: Info@maritimesikhsociety.ca

​

© 2025 Copyright by Maritime Sikh Society

bottom of page